ਪਰਾਕ
paraaka/parāka

ਪਰਿਭਾਸ਼ਾ

ਸੰ. ਸੰਗ੍ਯਾ- ਖੜਗ. ਤਲਵਾਰ। ੨. ਮਨੁ ਅਤੇ ਸ਼ੰਖ ਸਿਮ੍ਰਿਤਿ ਵਿੱਚ ਬਾਰਾਂ ਦਿਨ ਦੇ ਵ੍ਰਤ ਦਾ ਨਾਮ ਪਰਾਕ ਹੈ। ੩. ਦੇਖੋ, ਪ੍ਰਾਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پراک

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

Indian bread stuffed with sugar and fried in cooking oil or clarified butter
ਸਰੋਤ: ਪੰਜਾਬੀ ਸ਼ਬਦਕੋਸ਼

PARÁK

ਅੰਗਰੇਜ਼ੀ ਵਿੱਚ ਅਰਥ2

s. m, kind of large cake made double with sugar, between the two parts and fried in ghí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ