ਪਰਾਗਜ੍ਯੋਤਿਸਪੁਰ
paraagajyotisapura/parāgajyotisapura

ਪਰਿਭਾਸ਼ਾ

ਪ੍ਰਾਗਜ੍ਯੋਤਿਸ (ਕਾਮਰੂਪ) ਦੀ ਰਾਜਧਾਨੀ ਦਾ ਨਗਰ, ਜਿਸ ਦਾ ਨਾਮ ਹੁਣ ਗੋਹਾਟੀ ਹੈ. ਇਹ ਕਿਸੇ ਵੇਲੇ ਨਰਕਾਸੁਰ ਦੀ ਰਾਜਧਾਨੀ ਸੀ. ਇਹ ਨਗਰ ਰਾਮਚੰਦ੍ਰ ਜੀ ਦੇ ਪੋਤ੍ਰੇ (ਕੁਸ਼ ਦੇ ਬੇਟੇ) ਅਮੂ ਰਤਰਾਜ ਨੇ ਵਸਾਇਆ ਸੀ.
ਸਰੋਤ: ਮਹਾਨਕੋਸ਼