ਪਰਾਧੀਨ
paraathheena/parādhhīna

ਪਰਿਭਾਸ਼ਾ

ਵਿ- ਪਰਵਸ਼. ਜੋ ਦੂਸਰੇ ਦੇ ਅਧੀਨ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرادھین

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਪਰਵੱਸ
ਸਰੋਤ: ਪੰਜਾਬੀ ਸ਼ਬਦਕੋਸ਼