ਪਰਾਰ
paraara/parāra

ਪਰਿਭਾਸ਼ਾ

ਸੰਗ੍ਯਾ- ਪਰਲਾ ਪਾਰ. ਉਰਾਰ ਦੇ ਵਿਰੁੱਧ। ੨. ਗੁਜ਼ਰਿਆ ਹੋਇਆ ਸਾਲ. ਪਰ- ਸਾਲ, ਦੇਖੋ, ਪਰਾਰਿ। ੩. ਦੇਖੋ, ਪਰਾਲ। ੪. ਦੇਖੋ, ਪਾਯਦਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرار

ਸ਼ਬਦ ਸ਼੍ਰੇਣੀ : noun, masculine & adverb

ਅੰਗਰੇਜ਼ੀ ਵਿੱਚ ਅਰਥ

year before last
ਸਰੋਤ: ਪੰਜਾਬੀ ਸ਼ਬਦਕੋਸ਼

PARÁR

ਅੰਗਰੇਜ਼ੀ ਵਿੱਚ ਅਰਥ2

s. m, Year before last, year after next.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ