ਪਰਾਸ੍ਰਯ
paraasraya/parāsrēa

ਪਰਿਭਾਸ਼ਾ

ਸੰਗ੍ਯਾ- ਪਰ- ਆਸ਼੍ਰਯ, ਪਰਾਇਆ ਆਸਰਾ। ੨. ਪਰਾਧੀਨਤਾ। ੩. ਵਿ- ਪਰਾਧੀਨ. ਪਰਾਏ ਆਸਰੇ ਰਹਿਣ ਵਾਲਾ.
ਸਰੋਤ: ਮਹਾਨਕੋਸ਼