ਪਰਾਹੀ
paraahee/parāhī

ਪਰਿਭਾਸ਼ਾ

ਪਲਾਯਨ ਹੁੰਦਾ ਹੈ. ਨੱਠਦਾ ਹੈ। ੨. ਭਾਵ- ਨਸ੍ਟ ਹੁੰਦਾ ਹੈ. ਬਿਗੜਦਾ ਹੈ. "ਜਿਂਹਕੇ ਪਰਸੇ ਪਰ ਲੋਕ ਪਰਾਹੀ." (ਵਿਚਿਤ੍ਰ)
ਸਰੋਤ: ਮਹਾਨਕੋਸ਼