ਪਰਿਧਿ
parithhi/paridhhi

ਪਰਿਭਾਸ਼ਾ

ਸੰ. ਸੰਗ੍ਯਾ- ਗੋਲ ਘੇਰੇ ਦੀ ਰੇਖਾ. ਦਾਯਰਾ। ੨. ਸੂਰਜ ਚੰਦ੍ਰਮਾ ਦਾ ਪਰਿਵੇਸ। ੩. ਚਾਰਦੀਵਾਰੀ। ੪. ਪੋਸ਼ਾਕ।#੫. ਯੱਗਕੰਡ ਦੇ ਆਸ ਪਾਸ ਗੱਡੀ ਹੋਈ ਬਿਰਛ ਦੀ ਟਾਹਣੀ। ੬. ਯੱਗਸਾਲਾ ਅਤੇ ਰਸੋਈ ਦੇ ਚੌਂਕੇ ਦੀ ਰੇਖਾ (ਲੀਕ) ੭. ਸਮੁੰਦਰ.
ਸਰੋਤ: ਮਹਾਨਕੋਸ਼