ਪਰਿਪਾਟੀ
paripaatee/paripātī

ਪਰਿਭਾਸ਼ਾ

ਸੰ. ਸੰਗ੍ਯਾ- ਕ੍ਰਮ. ਸਿਲਸਿਲਾ। ੨. ਰੀਤਿ. ਤਰੀਕ਼ਾ। ੩. ਨਿਯਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرِپاٹی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਪਰਪਾਟੀ
ਸਰੋਤ: ਪੰਜਾਬੀ ਸ਼ਬਦਕੋਸ਼