ਪਰਿਮਰਸ਼
parimarasha/parimarasha

ਪਰਿਭਾਸ਼ਾ

ਸੰ. ਪਰਿਮਰ੍‍ਸ. ਸੰਗ੍ਯਾ- ਲਗਾਉ. ਸੰਬੰਧ। ੨. ਪੂਰਣ ਵਿਚਾਰ ਹੱਛੀ ਤਰਾਂ ਵਿਚਾਰਣ ਦੀ ਕ੍ਰਿਯਾ। ੩. ਦੇਖੋ, ਪੈਰਾਮਰਸ। ੪. ਸੰ. परिमर्ष- ਪਰਿਮਰ੍ਸ. ਈਰਖਾ. ਹਸਦ
ਸਰੋਤ: ਮਹਾਨਕੋਸ਼