ਪਰਿੰਦਾ
parinthaa/parindhā

ਪਰਿਭਾਸ਼ਾ

ਫ਼ਾ. [پرند] ਪਕ੍ਸ਼ੀ. ਪੰਛੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پرندہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bird
ਸਰੋਤ: ਪੰਜਾਬੀ ਸ਼ਬਦਕੋਸ਼