ਪਰਿਭਾਸ਼ਾ
ਦੇਖੋ ਪਰੀਕ੍ਸ਼ਾ. "ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ." (ਸੁਖਮਨੀ)
ਸਰੋਤ: ਮਹਾਨਕੋਸ਼
ਸ਼ਾਹਮੁਖੀ : پرِیکھیا
ਅੰਗਰੇਜ਼ੀ ਵਿੱਚ ਅਰਥ
test, examination, trial, experiment; ordeal
ਸਰੋਤ: ਪੰਜਾਬੀ ਸ਼ਬਦਕੋਸ਼
PARÍKHIÁ
ਅੰਗਰੇਜ਼ੀ ਵਿੱਚ ਅਰਥ2
s. f, Examination, trial, proof.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ