ਪਰੋਸਾ
parosaa/parosā

ਪਰਿਭਾਸ਼ਾ

ਸੰਗ੍ਯਾ- ਪਰੋਸਣ ਵਾਲਾ। ੨. ਉਤਨੇ ਮਾਤ੍ਰ ਭੋਜਨ, ਜੋ ਇੱਕ ਆਦਮੀ ਦਾ ਆਹਾਰ ਹੋਵੇ. ਪੱਤਲ ਅਥਵਾ ਥਾਲੀ ਵਿੱਚ ਪਰੋਸਿਆ ਹੋਇਆ ਉਤਨਾ ਅੰਨ, ਜੋ ਇੱਕ ਆਦਮੀ ਲਈ ਰੱਖਿਆ ਅਥਵਾ ਭੇਜਿਆ ਜਾਵੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پروسا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਰੀਠਾ
ਸਰੋਤ: ਪੰਜਾਬੀ ਸ਼ਬਦਕੋਸ਼