ਪਰਖ਼ਾਸ
parakhaasa/parakhāsa

ਪਰਿਭਾਸ਼ਾ

ਫ਼ਾ. [پرخاش] ਸੰਗ੍ਯਾ- ਯੁੱਧ. ਲੜਾਈ. ਝਗੜਾ। ੨. ਛੇੜ ਛਾੜ. ਨੋਕ ਚੋਕ.
ਸਰੋਤ: ਮਹਾਨਕੋਸ਼