ਪਰਿਭਾਸ਼ਾ
ਸੰਗ੍ਯਾ- ਅੱਖ ਦਾ ਪੜਦਾ. ਪਪੋਟਾ. "ਮੁਖ ਡੇਖਾਊ ਪਲਕ ਛਡਿ." (ਵਾਰ ਜੈਤ) ੨. ਬਰਨੀ. ਅੱਖ ਦੇ ਪਪੋਟੇ ਦੀ ਰੋਮਾਵਲੀ. ਸੰ. ਪਕ੍ਸ਼੍ਮ। ੩. ਪਲ- ਇਕ. ਪਲਮਾਤ੍ਰ. "ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ." (ਵਾਰ ਜੈਤ)
ਸਰੋਤ: ਮਹਾਨਕੋਸ਼
ਸ਼ਾਹਮੁਖੀ : پلک
ਅੰਗਰੇਜ਼ੀ ਵਿੱਚ ਅਰਥ
either of the pair of side scarves used for dressing the Sikh scripture; eyelid, upper eyelid, eyelash; time spent in twinkling of the eye; moment, instant
ਸਰੋਤ: ਪੰਜਾਬੀ ਸ਼ਬਦਕੋਸ਼
PALAK
ਅੰਗਰੇਜ਼ੀ ਵਿੱਚ ਅਰਥ2
s. m, The eyelid; a moment; a brief space of time.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ