ਪਵਨ ਅਰੰਭੁ ਸਤਿਗੁਰੁ ਮਤਿ ਵੇਲਾ
pavan aranbhu satiguru mati vaylaa/pavan aranbhu satiguru mati vēlā

ਪਰਿਭਾਸ਼ਾ

(ਸਿਧ- ਗੋਸਟਿ) ਸ੍ਵਾਸ ਸ੍ਵਾਸ ਨਾਮਅਭ੍ਯਾਸ ਦਾ ਆਰੰਭ ਮੂਲ ਹੈ, ਗੁਰੂ ਦਾ ਮਿਲਾਪ ਗ੍ਯਾਨਮਤਿ ਪ੍ਰਾਪਤ ਕਰਨ ਦਾ ਵੇਲਾ ਹੈ. ਦੇਖੋ, ਮਤਿਵੇਲਾ.
ਸਰੋਤ: ਮਹਾਨਕੋਸ਼