ਪਸ਼੍ਯਨ
pashyana/pashyana

ਪਰਿਭਾਸ਼ਾ

ਦੇਖਣਾ. ਦੇਖੋ, ਪਸ਼ ਧਾ. "ਲਖ ਅਚਰਜ ਪਸ਼੍ਯਨ. ਚਿਤ ਚਾਹੂ." (ਨਾਪ੍ਰ) ੨. ਦੇਖਦਾ ਹੋਇਆ.
ਸਰੋਤ: ਮਹਾਨਕੋਸ਼