ਪਸਰ
pasara/pasara

ਪਰਿਭਾਸ਼ਾ

ਸੰ. ਪ੍ਰਸਰ. ਸੰਗ੍ਯਾ- ਵਿਸ੍ਤਾਰ ਫੈਲਾਉ. "ਪਸਰਿਓ ਆਪਿ ਹੁਇ ਅਨਤਤਰੰਗ." (ਸੁਖਮਨੀ) ੨. ਦੇਖੋ, ਪ੍ਰਸਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پسر

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਪਸਰਨਾ , sprawl
ਸਰੋਤ: ਪੰਜਾਬੀ ਸ਼ਬਦਕੋਸ਼