ਪਸਵਾੜਾ
pasavaarhaa/pasavārhā

ਪਰਿਭਾਸ਼ਾ

ਸੰਗ੍ਯਾ- ਪਾਸੇ (ਪਾਰ੍‍ਸ਼੍ਵ) ਨੂੰ ਆੜਾ (ਟੇਢਾ) ਕਰਨ ਦੀ ਕ੍ਰਿਯਾ, ਕਰਵਟ. "ਟੂਟੋ ਅਮਲ ਅਫੀਮਿਅਹਿਂ ਜਨੁ ਪਸਵਾਰੇ ਲੇਤ." (ਚਰਿਤ੍ਰ ੯੧)
ਸਰੋਤ: ਮਹਾਨਕੋਸ਼