ਪਸੇਸਵਰ
pasaysavara/pasēsavara

ਪਰਿਭਾਸ਼ਾ

ਸੰਗ੍ਯਾ- ਪਸ਼ੁ- ਈਸ਼. ਨੰਦਿਪਤਿ ਸ਼ਿਵ. "ਬਹੁ ਤੋਖ ਕੀਨ ਪਸੇਸ."(ਜਗਰਾਜ) ਸਿਵ ਨੂੰ ਤੋਸ (ਪ੍ਰਸੰਨ ) ਕੀਤਾ. "ਸੇਸ ਸੁਰੇਸ ਦਿਨੇਸ ਪਸੇਸ੍ਵਰ." (ਗੁਵਿ ੧੦) ਪਸ਼ੂਆਂ ਦਾ ਸ੍ਵਾਮੀ ਸ਼ੇਰ. "ਨਾਥ ਕਹ੍ਯੋ ਜੁ ਪਸੇਸੁਰ ਕੋ, ਅਬ ਹੋਹੁ ਸੁਚੇਤ!" (ਗੁਵਿ ੧੦)
ਸਰੋਤ: ਮਹਾਨਕੋਸ਼