ਪਹਨਾਮੀ
pahanaamee/pahanāmī

ਪਰਿਭਾਸ਼ਾ

ਸੰਗ੍ਯਾ- ਬਦਨਾਮੀ. ਦੇਖੋ, ਪਹਨਾਮ। ੨. ਸੰ. ਅਪਨ੍ਹਤਿ. ਲੁਕਾਉ. ਦੁਰਾਉ. "ਤਿਸ ਨਾਲ ਕਿਆ ਚਲੈ ਪਹਨਾਮੀ."(ਬਿਲਾ ਅਃ ਮਃ ੩) ੩. ਛਲ. ਕਪਟ. ਲੁਕਵੀਂਆਂ ਗੱਲਾਂ.
ਸਰੋਤ: ਮਹਾਨਕੋਸ਼

PAHNÁMÍ

ਅੰਗਰੇਜ਼ੀ ਵਿੱਚ ਅਰਥ2

s. f, ee Pahimáṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ