ਪਹਿਰਣੁ
pahiranu/pahiranu

ਪਰਿਭਾਸ਼ਾ

ਦੇਖੋ, ਪਹਰਣਾ। ੨. ਦੇਖੋ, ਪੈਰਾਹਨ. "ਪਹਿਰਣੁ ਪੈਰਧਿਆਨੁ." (ਸ੍ਰੀ ਮਃ ੧) ਕਰਤਾਰ ਦੇ ਪੈਰਾਂ ਦਾ ਧਿਆਨ ਪੈਰਾਹਨ ਹੈ।
ਸਰੋਤ: ਮਹਾਨਕੋਸ਼