ਪਹੁਤਨਾ
pahutanaa/pahutanā

ਪਰਿਭਾਸ਼ਾ

ਕ੍ਰਿ- ਪ੍ਰਸ੍‍ਤੁਤ (ਹ਼ਾਜਿਰ) ਹੋਣਾ. ਇਹ ਪਹੁਚਣਾ ਦਾ ਹੀ ਰੂਪਾਂਤਰ ਹੈ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ." (ਸ੍ਰੀ ਮਃ ੫) "ਮਹਲੁ ਨ ਪਾਵੈ, ਕਹਤੋ ਪਹੁਤਾ."(ਸੂਹੀ ਮਃ ੫) "ਅੰਤਿ ਦੁਖੁ ਪਹੁਤਾ ਆਇ." (ਮਃ ੩. ਵਾਰ ਸੋਰ)
ਸਰੋਤ: ਮਹਾਨਕੋਸ਼