ਪਰਿਭਾਸ਼ਾ
ਸੰ. ਧਾ- ਪੀਣਾ. ਰਖ੍ਯਾ ਕਰਨਾ। ੨. ਸੰਗ੍ਯਾ- ਰਕ੍ਸ਼੍ਣ. ਰਖ੍ਯਾ। ੩. ਪਾਲਨ. ਪਰਵਰਿਸ਼। ੪. ਸੰ. ਪਾਦ ਦਾ ਸੰਖੇਪ. ਫ਼ਾ. [پا] ਪੈਰ. "ਗੁਣਵੰਤਿਆ ਪਾ ਛਾਰ." (ਵਾਰ ਆਸਾ) "ਤ੍ਰਾਹਿ ਤ੍ਰਾਹਿ ਤੁਅ ਪਾ ਸਰਣ." (ਸਵੈਯੇ ਮਃ ੩. ਕੇ) ੫. ਬੁਨਿਯਾਦ. ਨਿਉਂ. ਨੀਂਹ। ੬. ਪਾਦ. ਚੌਥਾ ਹਿੱਸਾ. ਪਾਈਆ. "ਬਾਬੇ ਨੇ ਪਾ ਦਾ ਵੱਟਾ ਵੇਖਿਆ." (ਭਗਤਾਵਲੀ) ੭. ਪਾਉਣਾ ਦਾ ਸੰਖੇਪ ਅਤੇ ਅਮਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پا
ਅੰਗਰੇਜ਼ੀ ਵਿੱਚ ਅਰਥ
imperative form of ਪਾਉਣਾ (for second person singular) put; pour
ਸਰੋਤ: ਪੰਜਾਬੀ ਸ਼ਬਦਕੋਸ਼
ਪਰਿਭਾਸ਼ਾ
ਸੰ. ਧਾ- ਪੀਣਾ. ਰਖ੍ਯਾ ਕਰਨਾ। ੨. ਸੰਗ੍ਯਾ- ਰਕ੍ਸ਼੍ਣ. ਰਖ੍ਯਾ। ੩. ਪਾਲਨ. ਪਰਵਰਿਸ਼। ੪. ਸੰ. ਪਾਦ ਦਾ ਸੰਖੇਪ. ਫ਼ਾ. [پا] ਪੈਰ. "ਗੁਣਵੰਤਿਆ ਪਾ ਛਾਰ." (ਵਾਰ ਆਸਾ) "ਤ੍ਰਾਹਿ ਤ੍ਰਾਹਿ ਤੁਅ ਪਾ ਸਰਣ." (ਸਵੈਯੇ ਮਃ ੩. ਕੇ) ੫. ਬੁਨਿਯਾਦ. ਨਿਉਂ. ਨੀਂਹ। ੬. ਪਾਦ. ਚੌਥਾ ਹਿੱਸਾ. ਪਾਈਆ. "ਬਾਬੇ ਨੇ ਪਾ ਦਾ ਵੱਟਾ ਵੇਖਿਆ." (ਭਗਤਾਵਲੀ) ੭. ਪਾਉਣਾ ਦਾ ਸੰਖੇਪ ਅਤੇ ਅਮਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پا
ਅੰਗਰੇਜ਼ੀ ਵਿੱਚ ਅਰਥ
a quarter of any basic unit of weight or measure, also ਪਾਉ , ਪਾਅ
ਸਰੋਤ: ਪੰਜਾਬੀ ਸ਼ਬਦਕੋਸ਼
PÁ
ਅੰਗਰੇਜ਼ੀ ਵਿੱਚ ਅਰਥ2
s. m. (M.), ) This was a quarter of a seer per maund on all crops, and was levied when the crop was weighed. The cess was of long standing. Sawan Mal confiscated it and credited it to the Government:—páo roṭí, s. f. A loaf.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ