ਪਾਂਖ
paankha/pānkha

ਪਰਿਭਾਸ਼ਾ

ਸੰਗ੍ਯਾ- ਪਕ੍ਸ਼੍‍. ਪੰਖ. ਖੰਭ. "ਨਿਕਸੁ ਰੇ ਪੰਖੀ, ਸਿਮਰੁ ਹਰਿ ਪਾਂਖ." (ਗਉ ਮਃ ੫)
ਸਰੋਤ: ਮਹਾਨਕੋਸ਼