ਪਾਂਚਾਲੀ
paanchaalee/pānchālī

ਪਰਿਭਾਸ਼ਾ

ਵਿ- ਪੰਚਾਲ ਦੇਸ਼ ਦੀ। ੨. ਸੰਗ੍ਯਾ- ਗੁੱਡੀ. ਕਪੜੇ ਦੀ ਪੁਤਲੀ। ੩. ਪੰਚਾਲ ਦੇਸ਼ ਦੇ ਰਾਜੇ ਦੀ ਪੁਤ੍ਰੀ ਦ੍ਰੋਪਦੀ. ਦੇਖੋ, ਪੰਚਾਲ ਅਤੇ ਪੰਚਾਲੀ। ੪. ਪੰਚਾਲ ਦੇਸ਼ ਦੀ ਬੋਲੀ.
ਸਰੋਤ: ਮਹਾਨਕੋਸ਼