ਪਾਂਚੈਂ
paanchain/pānchain

ਪਰਿਭਾਸ਼ਾ

ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਪੰਚਮੀ ਤਿਥਿ. "ਪਾਂਚੈਂ ਪੰਚ ਤਤ ਬਿਸਥਾਰ." (ਗਉ ਥਿਤੀ ਕਬੀਰ)
ਸਰੋਤ: ਮਹਾਨਕੋਸ਼