ਪਾਂਚ ਪਲੀਤਹ
paanch paleetaha/pānch palītaha

ਪਰਿਭਾਸ਼ਾ

ਪੰਜ ਪਲੀਤਹ (ਫ਼ਲੀਲਹ) ਵਿਕਾਰਾਂ ਨੂੰ ਮਚਾਉਣ ਵਾਲੇ (ਭੜਕਾਉਣ ਵਾਲੇ) ਪੰਜ ਵਿਸੇ. "ਪਾਂਚ ਪਲੀਤਹ ਕਉ ਪਰਬੋਧੈ." (ਗੌਂਡ ਕਬੀਰ) ੨. ਪੰਜ ਪਲੀਦ (ਅਪਵਿਤ੍ਰ) ਇੰਦ੍ਰਿਯ.
ਸਰੋਤ: ਮਹਾਨਕੋਸ਼