ਪਾਂਚ ਭੌਤਿਕ
paanch bhautika/pānch bhautika

ਪਰਿਭਾਸ਼ਾ

पाञ्च भौतिक. ਵਿ- ਪੰਜ ਭੂਤਾਂ (ਤੱਤਾਂ) ਦਾ। ੨. ਸੰਗ੍ਯਾ- ਪੰਜ ਤੱਤਾਂ ਤੋਂ ਬਣਿਆ ਹੋਇਆ ਸ਼ਰੀਰ.
ਸਰੋਤ: ਮਹਾਨਕੋਸ਼