ਪਾਂਚ ਮਿਰਗ
paanch miraga/pānch miraga

ਪਰਿਭਾਸ਼ਾ

ਕਾਮਾਦਿ ਪੰਜ ਵਿਕਾਰ, ਜੋ ਸੁਕ੍ਰਿਤ ਰੂਪ. ਖੇਤੀ ਨੂੰ ਖਾ ਜਾਂਦੇ ਹਨ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ਦੇਖੋ, ਬਾਨੀ.
ਸਰੋਤ: ਮਹਾਨਕੋਸ਼