ਪਾਂਡਾ
paandaa/pāndā

ਪਰਿਭਾਸ਼ਾ

ਪੰਡਿਤ. ਤੀਰਥਪੁਰੋਹਿਤ. ਪੰਡਾ. ਪੁਜਾਰੀ. "ਸੁਣਿ ਪਾਡੇ! ਕਿਆ ਲਿਖਹੁ ਜੰਜਾਲਾ." (ਓਅੰਕਾਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پانڈا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪੰਡਾ , ਪੰਡਤ
ਸਰੋਤ: ਪੰਜਾਬੀ ਸ਼ਬਦਕੋਸ਼

PÁṆḌÁ

ਅੰਗਰੇਜ਼ੀ ਵਿੱਚ ਅਰਥ2

s. m, fortune teller.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ