ਪਾਂਡੀ
paandee/pāndī

ਪਰਿਭਾਸ਼ਾ

ਸੰਗ੍ਯਾ- ਪੰਡ ਚੁੱਕਣ ਵਾਲਾ. ਬੋਝਾ ਢੋਣ ਵਾਲਾ ਮਜੂਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پانڈی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪੱਲੇਦਾਰ
ਸਰੋਤ: ਪੰਜਾਬੀ ਸ਼ਬਦਕੋਸ਼

PÁṆḌÍ

ਅੰਗਰੇਜ਼ੀ ਵਿੱਚ ਅਰਥ2

s. m, ne who carries a load.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ