ਪਾਈਆ
paaeeaa/pāīā

ਪਰਿਭਾਸ਼ਾ

ਪਾਈ ਹੈ. "ਜਿਨਿ ਠਗਉਲੀ ਪਾਈਆ." (ਅਨੰਦੁ) ੨. ਸੰਗ੍ਯਾ- ਸੇਰ ਦਾ ਪਾਦ. ਪਾ. ਪਾਉ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پائِیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਾ
ਸਰੋਤ: ਪੰਜਾਬੀ ਸ਼ਬਦਕੋਸ਼