ਪਾਠੀਆ
paattheeaa/pātdhīā

ਪਰਿਭਾਸ਼ਾ

ਸੰ. पाठिन्. ਵਿ- ਪੜ੍ਹਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਚੰਗਾ ਪਾਠ ਕਰਨਾ ਵਾਲਾ.
ਸਰੋਤ: ਮਹਾਨਕੋਸ਼