ਪਾਣੀ ਬਿਨਾ ਡੁੱਬਣਾ
paanee binaa dubanaa/pānī binā dubanā

ਪਰਿਭਾਸ਼ਾ

ਕ੍ਰਿ- ਅਕਾਰਣ ਦੁੱਖ ਪਾਉਣਾ. "ਮਨਮੁਖਿ ਅੰਧ ਨ਼ ਚੇਤਹੀ, ਡੂਬਿਮੂਏ ਬਿਨੁ ਪਾਣੀ." (ਸ੍ਰੀ ਮਃ ੩)
ਸਰੋਤ: ਮਹਾਨਕੋਸ਼