ਪਾਤੰਜਲ ਦਰ੍‍ਸ਼ਨ
paatanjal thar‍shana/pātanjal dhar‍shana

ਪਰਿਭਾਸ਼ਾ

ਸੰਗ੍ਯਾ- ਪਤੰਜਲਿ ਦਾ ਰਚਿਆ ਯੋਗਦਰਸ਼ਨ. ਦੇਖੋ, ਯੋਗ ਸ਼ਾਸਤ੍ਰ ਅਤੇ ਪਤੰਜਲਿ.
ਸਰੋਤ: ਮਹਾਨਕੋਸ਼