ਪਾਦਸ਼ਾਹ
paathashaaha/pādhashāha

ਪਰਿਭਾਸ਼ਾ

ਫ਼ਾ. [پادشاہ] ਪਾਦ (ਤਖ਼ਤ) ਸ਼ਾਹ (ਪਤਿ) ਸਿੰਘਾਸਨ ਦਾ ਮਾਲਿਕ. ਮਾਹਾਰਾਜਾਧਿਰਾਜ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پادشاہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਾਤਸ਼ਾਹ
ਸਰੋਤ: ਪੰਜਾਬੀ ਸ਼ਬਦਕੋਸ਼