ਪਾਦੋਦਕ
paathothaka/pādhodhaka

ਪਰਿਭਾਸ਼ਾ

ਸੰ. ਸੰਗ੍ਯਾ- ਪਾਦ- ਉਦਕ਼ ਪੈਰਾਂ ਦਾ ਜਲ. ਉਹ ਪਾਣੀ, ਜਿਸ ਨਾਲ ਦੇਵਤਾ ਅਥਵਾ ਪੂਜ੍ਯ. ਪੁਰੁਸ ਦੇ ਪੈਰ ਧੋਤੇ ਗਏ ਹਨ.
ਸਰੋਤ: ਮਹਾਨਕੋਸ਼