ਪਾਧਾ
paathhaa/pādhhā

ਪਰਿਭਾਸ਼ਾ

ਸੰ. ਉਪਾਧ੍ਯਾਯ. ਸੰਗ੍ਯਾ- ਪੜ੍ਹਾਉਣ ਵਾਲਾ. ਅਧ੍ਯਾਪਕ. "ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ." (ਓਅੰਕਾਰ) "ਆਪੇ ਚਾਟਸਾਲ ਆਪਿ ਹੈ ਪਾਧਾ." (ਵਾਰ ਬਿਹਾ ਮਃ ੪)
ਸਰੋਤ: ਮਹਾਨਕੋਸ਼

PÁDHÁ

ਅੰਗਰੇਜ਼ੀ ਵਿੱਚ ਅਰਥ2

s. m, Brahman who directs the weddings or other ceremonies of a family; a school master, a teacher of arithmetic; an astrologer:—tittar paṇgí paí; pádhá puchchhaṉ kiyuṇ gaí. A partridge's wing appeared, why go to consult the astrologer.—Prov. shows that when many clouds come, no one need go to the astrologer to ask about the weather; i. q. Páṇdhá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ