ਪਾਧਾਣੂ
paathhaanoo/pādhhānū

ਪਰਿਭਾਸ਼ਾ

ਸਿੰਧੀ. ਸੰਗ੍ਯਾ- ਪੰਧ (ਪੰਥ) ਜਾਣ ਵਾਲਾ ਰਾਹੀ. ਪਾਂਥ. "ਪਾਧਾਣੂ ਸੰਸਾਰ." (ਜੈਤ ਛੰਤ ਮਃ ੫)
ਸਰੋਤ: ਮਹਾਨਕੋਸ਼