ਪਾਧਾ ਨਾ ਪੁੱਛਣਾ
paathhaa naa puchhanaa/pādhhā nā puchhanā

ਪਰਿਭਾਸ਼ਾ

ਕ੍ਰਿ- ਪਾਧੇ (ਪੰਡਿਤ) ਤੋਂ ਲਗਨ ਮੁਹੂਰਤ ਆਦਿ ਪੁੱਛੋ ਬਿਨਾ ਹੀ ਕੰਮ ਕਰ ਲੈਣਾ. "ਨਹਿ ਪੂਛੋ ਪਾਧਾ ਚਲ ਪਰੀਐ." (ਗੁਪ੍ਰਸੂ)
ਸਰੋਤ: ਮਹਾਨਕੋਸ਼