ਪਾਧੜੀ
paathharhee/pādhharhī

ਪਰਿਭਾਸ਼ਾ

ਇੱਕ ਛੰਦ. ਲੰਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਅੱਠ ਅੱਠ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਜਗਣ .#ਉਦਾਹਰਣ-#ਅਨਭੂਤ ਤੇਜ, ਅਨਛਿੱਜ ਗਾਤ,#ਕਰਾਤ ਸਦੀਵ, ਹਰਤਾ ਅਨਾਸ. ×××#(ਅਕਾਲ)
ਸਰੋਤ: ਮਹਾਨਕੋਸ਼