ਪਾਧੜੀ ਅਰਧ
paathharhee arathha/pādhharhī aradhha

ਪਰਿਭਾਸ਼ਾ

ਲੱਛਣ- ਚਾਰ ਚਰਣ, ਪ੍ਰਤਿ ਚਰਣ ਪਹਿਲਾਂ ਦੋ ਗੁਰੁ, ਅੰਤ ਜਗਣ, ਅਥਵਾ ਚਾਰ ਮਾਤਰਾ ਪਿੱਛੋਂ ਜਗਣ. ਇਹ ਮਧੁਭਾਰ ਛੰਦ ਦਾ ਹੀ ਰੂਪਾਂਤਰ ਹੈ. , , .#ਉਦਾਹਰਣ-#ਸੋਭੰਤ ਸੂਰ। ਲੋਭੰਤ ਹੂਰ।#ਅਛ੍ਰੀ ਅਪਾਰ। ਰਿੱਝੀ ਸੁਧਾਰ।।#(ਅਜਰਾਜ)
ਸਰੋਤ: ਮਹਾਨਕੋਸ਼