ਪਾਨਹਾਰ
paanahaara/pānahāra

ਪਰਿਭਾਸ਼ਾ

ਸੰਗ੍ਯਾ- ਪਾਣੀ ਢੋਣ ਵਾਲਾ. ਕਹਾਰ. "ਕਈ ਕੋਟਿ ਇੰਦ੍ਰ ਜਿਹ ਪਾਨਹਾਰ." (ਅਕਾਲ)
ਸਰੋਤ: ਮਹਾਨਕੋਸ਼