ਪਾਨਹੀ
paanahee/pānahī

ਪਰਿਭਾਸ਼ਾ

ਜੁੱਤੀ. ਦੇਖੋ, ਪਨਹੀ. "ਤਾਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ." (ਸ. ਕਬੀਰ)
ਸਰੋਤ: ਮਹਾਨਕੋਸ਼