ਪਾਪਗਰਹ
paapagaraha/pāpagaraha

ਪਰਿਭਾਸ਼ਾ

ਸੰ. ਪਾਪਗ੍ਰਹ. ਸੰਗ੍ਯਾ- ਜ੍ਯੋਤਿਸ ਅਨੁਸਾਰ ਸੂਰਜ, ਮੰਗਲ, ਸ਼ਨਿ, ਰਾਹੁ ਅਤੇ ਕੇਤੁ. ਅਥਵਾ ਇਨ੍ਹਾਂ ਗ੍ਰਹਾਂ ਨਾਲ ਮਿਲਿਆ ਹੋਇਆ ਬੁਧ. "ਪਾਪ ਗਰਹ ਦੁਇ ਰਾਹੁ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼