ਪਾਪਗੇ
paapagay/pāpagē

ਪਰਿਭਾਸ਼ਾ

ਵਿ- ਪਾਪਗ੍ਰਸਿਤ. ਪਾਪ ਦੇ ਗਹੇ (ਗ੍ਰਸੇ) ਹੋਏ. "ਹਮ ਰਾਖਹੁ ਵਡ ਪਾਪਗੇ." (ਨਟ ਮਃ ੪)
ਸਰੋਤ: ਮਹਾਨਕੋਸ਼