ਪਾਲਾਕਕਰੁ
paalaakakaru/pālākakaru

ਪਰਿਭਾਸ਼ਾ

ਸੰਗ੍ਯਾ- ਪ੍ਰਾਲੇਯਕਰ੍‍ਕਰ. ਬਰਫ ਦਾ ਓਲਾ. ਗੜਾ. ਹਿਮਉਪਲ. "ਪਾਲਾਕਕਰੁ ਵਰਫ ਬਰਸੈ." (ਸੂਹੀ ਅਃ ਮਃ ੪)
ਸਰੋਤ: ਮਹਾਨਕੋਸ਼