ਪਾਲਾ ਤਾਊ
paalaa taaoo/pālā tāū

ਪਰਿਭਾਸ਼ਾ

ਸੰਗ੍ਯਾ- ਸ਼ੀਤਜ੍ਵਰ. ਕਾਂਬੇ ਦਾ ਤਾਪ. Malarial fever. ਦੇਖੋ, ਤਾਪ (ੲ). ੨. ਪਾਲਾ ਅਤੇ ਤਾਪ (ਗਰਮੀ). ਸਰਦੀ ਗਰਮੀ. "ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਣ ਗਾਇ." (ਆਸਾ ਮਃ ੫) ੩. ਪਾਲਾ ਅਤੇ ਤ਼ਾਊਨ. ਦੇਖੋ, ਤ਼ਾਊਨ.
ਸਰੋਤ: ਮਹਾਨਕੋਸ਼