ਪਾਵ ਪਸਾਰਨ
paav pasaarana/pāv pasārana

ਪਰਿਭਾਸ਼ਾ

ਸੰਗ੍ਯਾ- ਪਾਦ ਪ੍ਰਸਾਰਣ. ਪੈਰ ਫੈਲਾਉਣ ਦੀ ਕ੍ਰਿਯਾ। ੨. ਪੈਰ ਜਮਾਉਣਾ. ਆਪਣੇ ਆਪ ਨੂੰ ਨਿੱਤ ਇਸਥਿਤ ਮੰਨਣਾ। ੩. ਆਪਣਾ ਅਧਿਕਾਰ (ਕਬਜਾ) ਵਧਾਉਣਾ. "ਥਿਰ ਕੋਊ ਨਹੀ, ਕਾਇ ਪਸਾਰਹੁ ਪਾਵ?" (ਬਾਵਨ)
ਸਰੋਤ: ਮਹਾਨਕੋਸ਼