ਪਾਸਬਾਨ
paasabaana/pāsabāna

ਪਰਿਭਾਸ਼ਾ

ਫ਼ਾ. [پاسبان] ਸੰਗ੍ਯਾ- ਚੌਕੀਦਾਰ. ਪਹਰੇ ਵਾਲਾ. ਦੇਖੋ, ਪਾਸ ੬. ਅਤੇ ੭.
ਸਰੋਤ: ਮਹਾਨਕੋਸ਼

ਸ਼ਾਹਮੁਖੀ : پاسبان

ਸ਼ਬਦ ਸ਼੍ਰੇਣੀ : adjective & noun, masculine

ਅੰਗਰੇਜ਼ੀ ਵਿੱਚ ਅਰਥ

same as ਰਖਵਾਲਾ
ਸਰੋਤ: ਪੰਜਾਬੀ ਸ਼ਬਦਕੋਸ਼